ਘੁੱਟ ਕਰ ਛੱਡਣਾ

- (ਸਬਰ ਕਰਕੇ ਕੋਈ ਬਿਪਤਾ ਜਾਂ ਕਿਸੇ ਵੱਲੋਂ ਵਧੀਕੀ ਝੱਲ ਲੈਣੀ)

ਦੋ ਵਾਰੀ ਉਸ ਨੇ ਮੇਰੇ ਨਾਲ ਵਧੀਕੀ ਕੀਤੀ ਹੈ; ਪਰ ਮੈਂ ਘੁੱਟ ਕਰ ਛੱਡਿਆ ਹੈ । ਆਖਰ ਕਿਸੇ ਗੱਲ ਦੀ ਹੱਦ ਵੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ