ਘੁੱਟੇ ਘੁੱਟੇ ਰਹਿਣਾ

- (ਉਦਾਸ ਰਹਿਣਾ)

ਭਾਵੇਂ ਦੁੱਖਾਂ ਤੇ ਤਕਲੀਫਾਂ ਨੇ ਉਸ ਨੂੰ ਅੱਗੇ ਨਾਲੋਂ ਵੀ ਦ੍ਰਿੜ੍ਹ ਵਿਸ਼ਵਾਸ਼ਣੀ ਤੋਂ ਨਿਡਰ ਬਣਾ ਦਿੱਤਾ ਸੀ, ਪਰ ਆਪਣੇ ਖ਼ਿਆਲਾਂ ਤੇ ਅਮਲਾਂ ਦੇ ਫੈਲਾਉ ਲਈ ਉਸ ਨੂੰ ਜਿਸ ਫਿਜ਼ਾ ਦੀ ਲੋੜ ਸੀ, ਉਹ ਪ੍ਰਾਪਤ ਨਾ ਹੋਣ ਕਰਕੇ ਉਸ ਦੀ ਆਤਮਾ ਘੁੱਟੀ ਘੁੱਟੀ ਰਹਿੰਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ