ਗਿੱਦੜ ਭਬਕੀਆਂ

- (ਸੁੱਕੇ ਡਰਾਵੇ ਤੇ ਦਬਕਾਵੇ)

ਤੂੰ ਐਵੇਂ ਨਾ ਦਬਕੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜਾਹ ਜੋ ਮਰਜ਼ੀ ਮੇਰਾ ਵਿਗਾੜ ਲੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ