ਗਿੱਦੜ ਕੁੱਟ ਦੇਣੀ

- (ਮਾਰ ਮਾਰ ਕੇ ਬੁਰਾ ਹਾਲ ਕਰਨਾ)

ਉਹ ਕਿਸੇ ਦੀ ਜੇਬ ਕੱਟਦਾ ਫੜਿਆ ਗਿਆ। ਲੋਕਾਂ ਨੇ ਉਸ ਨੂੰ ਗਿੱਦੜ ਕੁੱਟ ਦਿੱਤੀ ਤੇ ਮਗਰੋਂ ਪੁਲਿਸ ਨੇ ਵੀ ਗਤ ਬਣਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ