ਗਿੱਦੜ ਸਿੰਙੀ ਹੋਣੀ

- (ਐਸਾ ਜਾਦੂ ਹੋਣਾ ਕਿ ਹਰ ਇੱਕ ਨੂੰ ਵਸ ਲਏ ਤੇ ਆਪਣੇ ਕੰਮ ਕਰਾ ਲਏ)

ਤੁਸੀਂ ਹਰ ਇੱਕ ਨੂੰ ਜੋ ਕਾਬੂ ਕਰ ਲੈਂਦੇ ਹੋ, ਤੁਹਾਡੇ ਹੱਥ ਕੋਈ ਜਾਦੂ ਜਾਂ ਕੋਈ ਗਿੱਦੜ ਸਿੰਙੀ ਹੋਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ