ਗਿੱਲ ਗਾਲ ਦੇਣਾ

- (ਕੰਮ ਹੋਰ ਵਧੀਕ ਚੌੜ ਕਰ ਦੇਣਾ, ਬਣਿਆ ਬਣਾਇਆ ਕੰਮ ਵਿਗਾੜ ਦੇਣਾ)

ਇਹ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੁਸਾਂ ਇਹ ਖਰ੍ਹਵੇ ਸ਼ਬਦ ਬੋਲ ਕੇ ਗਿੱਲ ਗਾਲ ਦਿੱਤੀ। ਉਹ ਨਾਰਾਜ਼ ਹੋ ਗਿਆ ਤੇ ਕੰਮ ਵਿਗੜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ