ਗਿੱਲੇ ਗੋਹੇ ਵਾਂਗ ਧੁਖਣਾ

- ਅੰਦਰੋਂ-ਅੰਦਰੀਂ ਦੁਖੀ ਰਹਿਣਾ

ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਦੁੱਖ ਕਿਸੇ ਨੂੰ ਨਹੀਂ ਦੱਸਦੀ ।

ਸ਼ੇਅਰ ਕਰੋ