ਗਿਣ ਗਿਣ ਕੇ ਬਦਲੇ ਲੈਣੇ

- (ਸਾਰੇ ਵੈਰ ਮੁਕਾਣੇ, ਲੇਖਾ ਨਬੇੜਨਾ)

ਅਗਲਾ ਜਹਾਨ ਆਊ ਤੇ ਵੇਖੀ ਜਾਊ, ਮੈਨੂੰ ਏਥੋਂ ਦਾ ਲੇਖਾ ਤਾਂ ਨਬੇੜਨ ਦਿਉ। ਮੈਂ ਤੇ ਅਨੰਤੇ ਤੋਂ ਗਿਣ ਗਿਣ ਕੇ ਬਦਲੇ ਲੈਣੇ ਹਨ ਜਿਹੜੀ ਇਹ ਮੇਰੇ ਨਾਲ ਕਰਦਾ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ