ਗੋਦ ਭਰੀ ਜਾਣੀ

- (ਬਾਲ ਜੰਮ ਪੈਣਾ)

ਇਹ ਖਬਰ ਮੇਰੇ ਤੋਂ ਵੀ ਪਹਿਲਾਂ ਸ਼ਾਇਦ ਤੇਰੇ ਕੋਲ ਪੁੱਜੀ ਹੋਵੇ ਕਿ ਕਿੰਜ ਫਸਾਦੀਆਂ ਨੇ ਸ਼ਾਂਤੀ ਨੂੰ ਵੱਢ ਸੁੱਟਿਆ। ਸ਼ਾਂਤੀ ਦੀ ਸ਼ਾਦੀ ਹੋਇਆਂ ਮਸਾਂ ਸਾਲ ਹੋਇਆ ਸੀ ਤੇ ਅਗਲੇ ਮਹੀਨੇ ਉਸ ਦੀ ਗੋਦ ਭਰੀ ਜਾਣੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ