ਗੋਦ ਹਰੀ ਹੋਣੀ

- (ਬੱਚਾ ਪੈਦਾ ਹੋਣਾ)

ਮਾਂ ਦੀ ਗੋਦ ਹਰੀ ਹੋਈ, ਇਕ ਚੰਨ ਵਰਗੀ ਪੁੱਤਰੀ ਨੇ ਜਗਤ ਵਿੱਚ ਪੈਰ ਪਾਇਆ, ਮਾਂ ਵੇਖ ਕੇ ਨਿਹਾਲ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ