ਗੋਡਿਆਂ ਵਿੱਚ ਸਿਰ ਤੁੰਨਣਾ

- (ਨਿਰਾਸ਼, ਉਦਾਸ ਹੋ ਕੇ ਸੋਚਾਂ ਸੋਚਣਾ)

ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਹਾਏ ਓ ਰੱਬਾ ਡਾਢਿਆ ! ਕੀ ਬਣੀਆਂ ਮੈਂ ਨਾਲ ?
ਗੋਡਿਆਂ ਵਿੱਚ ਸਿਰ ਤੁੰਨ ਕੇ, ਗੋਤੀਂ ਲੱਗਾ ਜਾਣ ।
ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ ।

ਸ਼ੇਅਰ ਕਰੋ

📝 ਸੋਧ ਲਈ ਭੇਜੋ