ਗੋਂਦ ਗੁੰਦਣੀ

- (ਸਲਾਹ ਮਤਾ ਪਕਾਣਾ, ਸਾਜ਼ਸ ਕਰਨੀ)

ਜੇ ਕਿਸੇ ਦੇ ਖਿਲਾਫ਼ ਇਹ ਗੱਲ ਸਾਬਤ ਹੋ ਜਾਵੇ, ਕਿ ਉਸ ਨੇ ਜਾਣ ਬੁੱਝ ਕੇ ਕਿਸੇ ਦੂਜੇ ਬੰਦੇ ਨੂੰ ਮਾਰਨ ਦੀ ਗੋਂਦ ਗੁੰਦੀ ਹੈ, ਤਦ ਉਸ ਨੂੰ ਫਾਂਸੀ ਤੇ ਟੰਗਿਆ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ