ਗੋਰਖ ਧੰਧਾ ਪੈਦਾ ਹੋ ਜਾਣਾ

- (ਗੁੰਝਲ ਬਣ ਜਾਣੀ)

ਇਹ ਇੱਕ ਐਸਾ ਗੋਰਖ ਧੰਧਾ ਪੈਦਾ ਹੋ ਗਿਆ ਸੀ, ਜਿਸ ਚੋਂ ਨਿਕਲਣ ਦਾ ਉਸ ਨੂੰ ਕੋਈ ਵੀ ਰਸਤਾ ਦਿਖਾਈ ਨਹੀਂ ਸੀ ਦੇਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ