ਗੋਤੇ ਖਾਣੇ

- (ਸੋਚਾਂ ਸੋਚਣੀਆਂ)

ਐਵੇਂ ਤੂੰ ਗੋਤੇ ਖਾਣ ਲੱਗਾ ਹੈਂ। ਚੁਪ ਕਰਕੇ ਡੋਰੀ ਵਾਹਿਗੁਰੂ ਤੇ ਰੱਖ। ਜਿਵੇਂ ਅੱਗੇ ਬਹੁੜਦਾ ਆਇਆ ਹੈਂ, ਹੁਣ ਵੀ ਬਹੁੜੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ