ਗੁੱਡੀ ਅਸਮਾਨ ਚੜ੍ਹਨੀ

- (ਬਹੁਤ ਤਰੱਕੀ ਕਰਨਾ ; ਉੱਚਾ ਹੋ ਜਾਣਾ)

ਰੱਬ ਲਾਇਆ ਭਾਗ, ਤੇਰੇ ਬਾਗ ਤੇ ਬਹਾਰ ਆਈ, ਤਾਰੇ ਵਾਂਗ ਜਾਪੇ ਤੇਰੀ ਗੁੱਡੀ ਅਸਮਾਨ ਵਿੱਚ, ਉੱਜਲਾ ਏ ਦੇਸ, ਤੇਰੀ ਜੋਤ ਦੇ ਉਜਾਲੇ ਨਾਲ, ਸੋਨਾ ਨਿੱਤ ਉੱਗੇ ਤੇਰੇ ਖੇਤਰਾਂ ਦੀ ਖਾਨ ਵਿੱਚ।

ਸ਼ੇਅਰ ਕਰੋ

📝 ਸੋਧ ਲਈ ਭੇਜੋ