ਗੁਗਲ ਹੋ ਜਾਣਾ

- (ਜ਼ਾਇਆ ਹੋ ਜਾਣਾ)

ਭਰਾਵਾ, ਆਪਾਂ ਤੇ ਇਸ ਕੰਮ ਵਿੱਚ ਪੰਜ ਸੌ ਰੁਪਿਆ ਗੁਗਲ ਕਰ ਚੁਕੇ ਹਾਂ। ਹੁਣ ਛੱਡਿਆ ਵੀ ਨਹੀਂ ਜਾਂਦਾ ਤੇ ਰੱਖਣ ਦੀ ਵੀ ਹਿੰਮਤ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ