ਗੁਣੇ ਪਾਉਣੇ

- (ਕਿਸੇ ਚੀਜ਼ ਨੂੰ ਵੰਡਣ ਲਈ ਉਸ ਦੇ ਇੱਕੋ ਜਿੰਨੇ ਹਿੱਸੇ ਕਰਨੇ)

ਇਹ ਕੀ ਔਖੀ ਗੱਲ ਹੈ। ਗੁਣੇ ਪਾ ਲਓ ਜਿਹੜਾ ਹਿੱਸਾ ਕਿਸੇ ਨੂੰ ਪਸੰਦ ਆਂਦਾ ਹੈ, ਲੈ ਲਏ । ਆਖਰੀ ਮੈਂ ਲੈ ਲਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ