ਗੁੜ ਗੋਹਾ ਹੋ ਜਾਣਾ

- (ਕੀਤੀ ਮਿਹਨਤ ਬਰਬਾਦ ਹੋ ਜਾਣੀ)

ਇਹੋ ਜਿਹੇ ਕੰਮਾਂ ਵਿੱਚ ਕੀਤੀ ਜਲਦਬਾਜ਼ੀ ਬੜੇ ਖਤਰਨਾਕ ਨਤੀਜੇ ਪੈਦਾ ਕਰਦੀ ਹੈ। ਨਾਲੇ ਅਜੇ ਤੁਸਾਂ ਉਸ ਪਾਸੋਂ ਬਹੁਤ ਕੁਝ ਮਤਲਬ ਕੱਢਣਾ ਹੈ। ਜੇ ਹੁਣੇ ਉਸ ਨੂੰ ਨਾਰਾਜ਼ ਕਰ ਬੈਠੋਗੇ ਤਾਂ ਸਾਰਾ ਗੁੜ ਗੋਹਾ ਹੋ ਜਾਏਗਾ। ਅੱਜ ਇਸ ਮਾਮਲੇ ਬਾਰੇ ਕੋਈ ਕਦਮ ਨਾ ਚੁੱਕਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ