ਗੁੜ ਵਿੱਚ ਰੰਬਾ

- (ਮੌਜਾਂ ਹੀ ਮੌਜਾਂ)

ਲੈ ਲਾਲ ਚੰਦ ! ਹੁਣ ਤੇ ਤੇਰਾ ਗੁੜ ਵਿੱਚ ਰੰਬਾ ਏ । ਜਲਸਾ ਉਡ ਜਾਏ ਫੇਰ । ਮੌਜਾਂ ਹੋ ਗਈਆਂ ਸ਼ਾਮੂ ਦੀ ਸਾਰੀ ਜਾਇਦਾਦ ਦਾ ਤੂੰ ਮਾਲਕ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ