ਗ਼ੁੱਸਾ ਨੱਕ 'ਤੇ ਪਿਆ ਹੋਣਾ

- ਝੱਟ ਗ਼ੁੱਸਾ ਆ ਜਾਣਾ

ਗ਼ੁੱਸਾ ਤੇਰੇ ਨੱਕ 'ਤੇ ਪਿਆ ਹੈ, ਝੱਟ ਹੀ ਛਲਕ ਪੈਂਦਾ ਹੈ ।

ਸ਼ੇਅਰ ਕਰੋ