ਗੁੱਸਾ ਪੀਣਾ

- (ਗੁੱਸੇ ਨੂੰ ਕਾਬੂ ਕਰਕੇ, ਗੁੱਸਾ ਦਬਾ ਕੇ)

ਸਲੀਮਾ ਸਿੱਠਣੀਆਂ ਸੁਣ ਕੇ ਕਲਪ ਉੱਠੀ, ਪਰ ਆਪਣਾ ਗੁੱਸਾ ਪੀ ਕੇ ਆਖਣ ਲੱਗੀ, “ਭੈਣ ਏਹ ਵੇਲਾ ਤਾਂ ਚਾਅ ਦੇ ਗੀਤ ਗਾਉਣ ਦਾ ਏ, ਤੇ ਤੁਸੀਂ ਗੰਦ ਬੋਲਣ ਲੱਗ ਪਈਆਂ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ