ਗੁੱਸੇ ਦੀਆਂ ਲਾਟਾਂ ਨਿਕਲਣੀਆਂ

- (ਬਹੁਤ ਗੁੱਸੇ ਵਿੱਚ ਹੋਣਾ)

ਰਾਇ ਸਾਹਿਬ (ਮੈਨੇਜਰ ਦੇ ਚਲੇ ਜਾਣ ਤੇ) ਉਸੇ ਤਰ੍ਹਾਂ ਕਾਹਲੇ ਕਾਹਲੇ ਕਦਮ ਪੁੱਟਦੇ ਹੋਏ ਕਮਰੇ ਵਿੱਚ ਟਹਿਲਣ ਲੱਗੇ। ਉਨ੍ਹਾਂ ਦੀ ਰਗ ਰਗ ਵਿੱਚੋਂ ਇਸ ਵੇਲੇ ਗੁੱਸੇ ਦੀਆਂ ਲਾਟਾਂ ਨਿਕਲ ਰਹੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ