ਗੁੱਟ ਹੋ ਜਾਣਾ

- (ਸ਼ਰਾਬ ਆਦਿਕ ਨਸ਼ੇ ਨਾਲ ਸੁਰਤ ਉੱਕੀ ਹੀ ਮਾਰੀ ਜਾਣੀ)

ਮੈਂ ਉਸ ਨਾਲ ਗੱਲ ਕੀ ਕਰਦਾ, ਉਹ ਤਾਂ ਬਿਲਕੁਲ ਹੀ ਗੁੱਟ ਸੀ ਤੇ ਇੱਧਰ ਉੱਧਰ ਦੀਆਂ ਮਾਰੀ ਜਾਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ