ਹਾਰ ਵਾਰ ਨਾ ਆਉਣਾ

- (ਲਗਾਤਾਰ ਭੀੜ ਕਰਕੇ ਵਾਰੀ ਨਾ ਮਿਲਣੀ)

ਤਖਤਪੜੀ ਵਿੱਚ, ਜ਼ਿਮੀਂਦਾਰ ਤੇ ਉਹਦੇ ਚਾਟੜਿਆਂ ਦੀਆਂ ਹਵੇਲੀਆਂ ਛੱਡ ਕੇ ਸਾਰੇ ਦੇ ਸਾਰੇ ਗਰਾਂ ਲਈ ਕੇਵਲ ਇੱਕੋ ਇੱਕ ਖੂਹ ਸੀ, ਜਿਸ ਨੂੰ ਹਾਰ ਵਾਰ ਨਾ ਆਉਂਦੀ, ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਲੋਕ ਲੰਘਦੇ ਰਹਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ