ਹਬਾ ਤਬਾ ਕਰਨਾ

- (ਕੋਸਣਾ)

ਕਹਾਣੀ ਪੜ੍ਹਨ ਬਦਲੇ ਮਾਰ ਵੀ ਖਾਧੀ, ਸਾਰੀ ਦਿਹਾੜੀ ਭੁੱਖੀ ਭਾਣੀ ਵੀ ਰਹੀ। ਭਾਈਏ ਹੁਰਾਂ ਅੱਗੇ ਰਾਈ ਦਾ ਪਹਾੜ ਬਣਾ ਕੇ ਦੱਸਿਆ ਸੂ। ਉਹ ਵੀ ਮੈਨੂੰ ਹੀ ਹਬਾ ਤਬਾ ਕਰਨ ਲੱਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ