ਹਾਬੜੇ ਹਲਕਾਏ ਹੋ ਕੇ ਪੈਣਾ

- (ਭੁੱਖਿਆਂ ਵਾਂਗ ਦੁਆਲੇ ਹੋ ਜਾਣਾ)

ਕੁਰਬਾਨੀ ਦੇ ਫਲ ਨੂੰ ਮੁਨਾਸਬ ਤਰੀਕੇ ਨਾਲ ਖਾਣ ਦੀ ਥਾਂ ਇਹ ਲੋਕ ਹਾਬੜੇ ਹਲਕਾਏ ਹੋ ਕੇ ਉਸ ਬੂਟੇ ਤੇ ਇੰਜ ਟੁੱਟ ਕੇ ਪੈ ਗਏ ਕਿ ਸਭ ਕੀਤੀ ਕਤਰੀ ਉੱਤੇ ਪਾਣੀ ਫਿਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ