ਹਾਬੜਿਆਂ ਹੋਇਆਂ ਪੈਣਾ

- (ਕਿਸੇ ਚੀਜ਼ ਨੂੰ ਭੁੱਖਿਆਂ ਵਾਂਗ ਪੈਣਾ)

ਠਹਿਰ ਭਾਈ ਤੂੰ ਹਾਬੜਿਆ ਹੋਇਆ ਕਿਉਂ ਪੈਨਾ ਏਂ, ਸਾਰੀ ਚੀਜ਼ ਤੇਰੇ ਈ ਵਾਸਤੇ ਏ; ਹੌਲੀ ਹੌਲੀ ਤੈਨੂੰ ਹੀ ਮਿਲ ਜਾਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ