ਹੱਚ ਹੱਚ ਕਰਨਾ

- (ਵਿਅਰਥ ਹੱਸੀ ਜਾਣਾ)

ਤੂੰ ਹਰ ਗੱਲ ਤੇ ਐਵੇਂ ਹੱਚ ਹੱਚ ਕਰੀ ਜਾਂਦਾ ਹੈ। ਇਸ ਤਰ੍ਹਾਂ ਗੱਲ ਕਰਨ ਵਾਲੇ ਦਾ ਨਿਰਾਦਰ ਹੁੰਦਾ ਹੈ। ਜ਼ਰਾ ਮੂੰਹ ਪੱਕਾ ਰੱਖਣ ਦੀ ਜਾਚ ਸਿੱਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ