ਹੱਡਾਂ ਵਿੱਚ ਪਾਣੀ ਪੈ ਜਾਣਾ

- (ਕੰਮ ਕਰਨ ਨੂੰ ਜੀਅ ਨਾ ਕਰਨਾ)

ਜਿਉਂ ਜਿਉਂ ਉਹ ਧਾਨ ਤੇ ਪੂਜਾ ਦਾ ਪੈਸਾ ਖਾਂਦਾ ਗਿਆ; ਉਸ ਦਿਆਂ ਹੱਡਾਂ ਵਿੱਚ ਪਾਣੀ ਪੈਂਦਾ ਗਿਆ। ਬੱਸ ਸਾਰਾ ਦਿਨ ਵਿਹਲਾ ਰਹਿਣਾ ਤੇ ਚੰਗਾ ਚੋਖਾ ਖਾਣਾ ; ਕੰਮ ਦਾ ਕਿਸ ਨੂੰ ਖ਼ਿਆਲ ਰਹਿਣਾ ਸੀ । ਹੁਣ ਉਸ ਤੋਂ ਬਿਲਕੁਲ ਹੀ ਕੁਝ ਨਹੀਂ ਹੋ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ