ਹੱਡ ਭੰਨ ਕੇ ਕੰਮ ਕਰਨਾ

- (ਬੜੀ ਸਖ਼ਤ ਥਕਾ ਦੇਣ ਵਾਲੀ ਮਿਹਨਤ-ਮਜਦੂਰੀ ਕਰਨੀ)

ਕਿੰਨੀ ਅਚਰਜ ਹੈ ਈਸ਼ਵਰ ਦੀ ਮਾਇਆ। ਕਿਸੇ ਨੂੰ ਤਾਂ ਬੈਠੇ ਬਿਠਾਏ ਨੂੰ ਏਨਾ ਧਨ ਦੇ ਦੇਂਦਾ ਕਿ ਉਸ ਪਾਸੋਂ ਸਾਂਭਿਆ ਨਹੀਂ ਜਾਂਦਾ, ਤੇ ਕਿਸੇ ਨੂੰ ਹੱਡ ਭੰਨ ਕੇ ਕੰਮ ਕਰਨ ਪਿੱਛੋਂ ਭੁੱਖਾ ਹੀ ਰੱਖਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ