ਹੱਡ-ਕੱਪ ਵੈਰੀ

- (ਜਾਨ ਦਾ ਦੁਸ਼ਮਣ)

ਆਪਣੀ ਧੀ ਮੈਂ ਇਸ ਹਾਲਤ ਵਿੱਚ ਵੇਖ ਰਹੀ ਹਾਂ ; ਇਸ ਵਿੱਚ ਤੇ ਸ਼ਾਲਾ ਕਿਸੇ ਹੱਡ-ਕੱਪ ਵੈਰੀ ਦੀ ਜਾਈ ਵੀ ਨਾ ਹੋਵੇ। ਇਹ ਸੁਹਾਗਣ ਹੈ ਪਰ ਇਸ ਦਾ ਹਾਲ ਤਾਂ ਵਿਧਵਾ ਨਾਲੋਂ ਭੈੜਾ ਬਣਿਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ