ਹੱਡ ਗੋਡੇ ਰਗੜਨੇ

- (ਦੁੱਖ ਭੋਗਣਾ)

ਹੁਣ ਤੂੰ ਸਾਰੀ ਉਮਰ ਹੱਡ ਗੋਡੇ ਰਗੜੇਂਗਾ। ਸ਼ਰਾਬ ਦੀ ਵਰਤੋਂ ਨਾਲ ਤੇਰਾ ਸਾਰਾ ਅੰਦਰਲਾ ਢਾਂਚਾ ਖੋਖਲਾ ਹੋ ਗਿਆ ਹੈ, ਉਦੋਂ ਤੈਨੂੰ ਮਨ੍ਹਾ ਕਰਦੇ ਹੁੰਦੇ ਸਾਂ ਪਰ ਤੂੰ ਇੱਕ ਨਹੀਂ ਸੀ ਸੁਣਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ