ਹੱਦ ਕਰਨਾ

- (ਕਮਾਲ ਕਰ ਵਿਖਾਉਣੀ)

ਤੂੰ ਤੇ ਯਾਰ ਹੱਦ ਕਰ ਦਿੱਤੀ ਹੈ। ਸਾਨੂੰ ਤੇ ਨਹੀਂ ਸੀ ਖ਼ਿਆਲ ਕਿ ਤੇਰਾ ਕਿੱਧਰੇ ਜ਼ਿਕਰ ਵੀ ਹੋਵੇਗਾ। ਪਰ ਤੂੰ ਤੇ ਅੱਵਲ ਰਹਿ ਗਿਉਂ। ਕਮਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ