ਹੱਡ ਖਾਣੇ

- (ਕਿਸੇ ਨੂੰ ਬਹੁਤ ਸਤਾਉਣਾ)

ਮੇਰੇ ਕਿਉਂ ਹੱਡ ਖਾਣ ਲੱਗਾ ਹੋਇਆ ਹੈਂ। ਹੁਣ ਰੁਪਏ ਲੈ ਲਏ ਨੇ ; ਜਾਹ, ਜਾ ਕੇ ਮੌਜਾਂ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ