ਹੱਦ ਮੁਕਾ ਦੇਣੀ

- (ਕਮਾਲ ਕਰ ਦੇਣਾ)

ਇਹ ਵੇਖਣ ਨੂੰ ਭਾਵੇਂ ਮੁੰਡਾ ਜਿਹਾ ਹੈ ਪਰ ਹੈ ਗੁਣਾਂ ਦਾ ਗੁਥਲਾ। ਦਲੀਲ ਕਰਨ ਵੇਲੇ ਹੱਦ ਮੁਕਾ ਦੇਂਦਾ ਹੈ। ਉਸ ਨੂੰ ਬਹਿਸ ਕਰਦਿਆਂ ਸੁਣੋਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜਾਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ