ਹੱਡ ਪੈਰ ਖੁੱਲ੍ਹਣੇ

- (ਤਕੜਾ ਹੋਣਾ)

ਬੀਬੀ ਧੀ, ਕੰਮ ਕਰਨ ਦਾ ਕੋਈ ਡਰ ਨਹੀਂ। ਹੱਡ ਪੈਰ ਖੁੱਲ੍ਹਦੇ ਨੇ। ਤੇਰੇ ਜਿੱਡੀਆਂ ਧੀਆਂ ਵੱਡੇ ਵੱਡੇ ਟੱਬਰ ਸਾਂਭਦੀਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ