ਹੱਡ ਰੱਖ ਹੋਣਾ

- (ਕੰਮ ਚੋਰ ਹੋਣਾ)

ਉਹ ਸਮਝਦਾਰ ਬੜਾ ਹੈ। ਜਿਸ ਕੰਮ ਨੂੰ ਹੱਥ ਪਾਂਦਾ ਹੈ, ਚੰਗਾ ਕਰ ਲੈਂਦਾ ਹੈ। ਪਰ ਅਫ਼ਸੋਸ ਤੇ ਇਹ ਹੈ ਕਿ ਉਹ ਕੰਮ ਕਰਦਾ ਹੀ ਬੜਾ ਘੱਟ ਹੈ। ਹੱਡ ਰੱਖ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ