ਹੱਦ ਟੱਪ ਜਾਣੀ

- (ਦਸ਼ਾ ਅਸਹਿ ਹੋ ਜਾਣੀ, ਖਰਾਬੀ ਬਹੁਤ ਵੱਧ ਜਾਣੀ)

ਕੁਝ ਚਿਰ ਤਾਂ 'ਜਿਸ ਦੀ ਲਾਠੀ ਉਸ ਦੀ ਭੈਂਸ' ਵਾਲਾ ਸਿਲਸਲਾ ਚਲਦਾ ਰਿਹਾ- ਜਿਸ ਦੇ ਜੋ ਕਾਬੂ ਆ ਗਿਆ, ਉਹ ਉਸ ਦੇ ਪਿਉ ਦਾਦੇ ਦਾ, ਪਰ ਅਖੀਰ ਜਦ ਇਹ ਆਪਾ ਧਾਪੀ ਹੋਂਦ ਤੋਂ ਟੱਪ ਗਈ ਤਾਂ ਹਕੂਮਤ ਦੀ ਮਸ਼ੀਨਰੀ ਨੇ ਹਰਕਤ ਵਿੱਚ ਆਉਣਾ ਸ਼ੁਰੂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ