ਹੱਡ ਵਰਤਣਾ

- (ਆਪਣੇ ਨਾਲ ਕੋਈ ਗੱਲ ਵਰਤਣੀ)

ਗੱਲਾਂ ਕਰ ਲੈਣੀਆਂ ਤਾਂ ਸੌਖੀਆਂ ਨੇ ਪਰ ਪਤਾ ਉਹਨੂੰ ਹੀ ਲੱਗਦਾ ਏ, ਜਿਹਦੇ ਹੱਡ ਵਰਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ