ਹੱਡੀਆਂ ਦੀ ਮੁੱਠ

- (ਬਹੁਤ ਹੀ ਲਿੱਸਾ)

ਮੈਨੇਜਰ ਨੇ ਜਦ ਵੇਖਿਆ ਕਿ ਇਹ ਹੁਣ ਕੰਮ ਜੋਗਾ ਨਹੀਂ ਰਿਹਾ, ਇਸ ਵਿੱਚੋਂ ਸਭ ਕੁਝ ਮੁੱਕ ਚੁਕਾ ਹੈ, ਤਾਂ ਉਸ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਨਾਲੇ ਜਦ ਪੰਜਾਂ ਦਰਿਆਵਾਂ ਦੀ ਧਰਤੀ ਉੱਤੇ ਹਲ ਵਾਹੁਣ ਵਾਲੇ ਮਜ਼ਬੂਤ ਡੌਲੇ ਤੇ ਚੌੜੀਆਂ ਹਿੱਕਾਂ ਮਿਲ ਜਾਂਦੀਆਂ ਹੋਣ, ਤਾਂ ਉਸ ਹੱਡੀਆਂ ਦੀ ਮੁੱਠ ਦੀ ਲੋੜ ਹੀ ਕਿਸ ਨੂੰ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ