ਹੱਡੀਆਂ ਨਿੱਕਲ ਆਉਣੀਆਂ

- (ਕਮਜ਼ੋਰ ਹੋ ਜਾਣਾ)

ਉਸ ਨੂੰ ਦਸ ਦਿਨਾਂ ਤੋਂ ਮਿਆਦੀ ਤਾਪ ਹੋਇਆ ਹੈ। ਵਿਚਾਰੇ ਦੀਆਂ ਹੱਡੀਆਂ ਨਿੱਕਲ ਆਈਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ