ਹਾਕਲ ਬਾਕਲ ਹੋ ਜਾਣਾ

- (ਬੇ-ਸੁਰਤ ਹੋ ਜਾਣਾ)

ਵਾਰੀ ਵਾਰੀ ਸਾਰੇ ਜਾਂਞੀ ਨਹਾ ਕੇ ਠੰਢੇ ਹੋ ਗਏ। ਫਿਰ ਘਰ ਦਿਆਂ ਸ਼ਰਦਾਈ ਵਾਲਾ ਪਾਣੀ ਲੈ ਆਂਦਾ ਅਤੇ ਪਹਿਲਾ ਗਲਾਸ ਸ਼ਗਨ ਵਜੋਂ ਰੂਪ ਨੂੰ ਦਿੱਤਾ। ਇਸ਼ਨਾਨ ਪਾ ਕਰ ਕੇ ਅਤੇ ਪਾਣੀ ਧਾਣੀ ਪੀ ਕੇ ਜੰਞ ਨੇ ਸੁਰਤ ਫੜ ਲਈ; ਗਰਮੀ ਦੀ ਰੁੱਤ ਕਰ ਕੇ ਸਾਰੇ ਹਾਕਲ ਬਾਕਲ ਹੋਏ ਹੋਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ