ਹਾਲਤ ਪਤਲੀ ਹੋਣੀ

- (ਗ਼ਰੀਬ ਹੋਣਾ)

ਨਵਾਬ ਖ਼ਾਨ ਦਾ ਕੁਝ ਹਾਲ ਤਾਂ ਬਰਕਤ ਦੇ ਸਹੁਰੇ ਅੱਖੀਂ ਵੇਖ ਲਿਆ ਤੇ ਕੁਝ ਸ਼ਰੀਕਾਂ ਇੱਕ ਦੀਆਂ ਚਾਰ ਚਾਰ ਕਰ ਸੁਣਾਈਆਂ। ਉਸ ਨੂੰ ਨਵਾਬ ਖ਼ਾਨ ਦੀ ਹਾਲਤ ਬਹੁਤ ਪਤਲੀ ਹੋ ਗਈ ਜਾਪੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ