ਹੱਲਾ ਸ਼ੇਰੀ ਦੇਣੀ

- (ਹੌਂਸਲਾ ਵਧਾਣਾ, ਚੁੱਕ ਦੇਣੀ)

ਸਕੂਲ ਦੀਆਂ ਤਿੰਨ ਘੰਟੀਆਂ ਵੀ ਨਹੀਂ ਮੁੱਕੀਆਂ ਸਨ ਕਿ ਹੁਕਮ ਆ ਗਿਆ। ਲੈ ਅੱਜ ਤੀਸਰੀ ਘੰਟੀ ਵੱਜਣ ਤੇ ਸਕੂਲ ਵਿੱਚ ਛੁੱਟੀ ਹੋ ਜਾਇਗੀ, ਤਾਂ ਕਿ ਵਿਦਿਆਰਥੀ ਹਾਕੀ ਦਾ ਮੈਚ ਵੇਖ ਸਕਣ ਤੇ ਉੱਥੇ ਆਪਣੇ ਸਕੂਲ ਦੀ ਟੀਮ ਨੂੰ ਹੱਲਾ-ਸ਼ੇਰੀ ਦੇਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ