ਹਨੇਰ ਆ ਚੱਲਣਾ

- (ਬੜੀ ਬਿਪਤਾ ਆ ਪੈਣੀ)

“ ..... ਐਨੇ ਚਿਰ ਦਾ ਕੰਮ ਕਰਦਾ ਸੀ। ਅਖ਼ਬਾਰ ਵੀ ਕਹਿੰਦੇ ਉਸ ਦੇ ਮਜ਼ਮੂਨਾਂ ਕਰ ਕੇ ਅੱਗੇ ਨਾਲੋਂ ਦੂਣੀ ਛਪਣ ਲੱਗ ਪਈ ਏ। ਜੇ ਪੰਜ ਦਸ ਰੁਪਈਏ ਵਧਾ ਦੇਂਦੇ ਤਾਂ ਕਿੱਧਰ ਦਾ ਹਨੇਰ ਆ ਚਲਿਆ ਸੀ। ਜੇ ਚਲਾ ਗਿਆ ਤਾਂ ਬੈਠੇ ਰੋਵੋਂਗੇ ਕਰਮਾਂ ਨੂੰ।"

ਸ਼ੇਅਰ ਕਰੋ

📝 ਸੋਧ ਲਈ ਭੇਜੋ