ਹਨੇਰ ਮਾਰਨਾ

- (ਬਹੁਤ ਮਾੜਾ ਕੰਮ ਕਰਨਾ)

ਸਲੀਮਾ ਸਹਿਮੀ ਹੋਈ ਉਸ ਦੇ ਕੋਲ ਆ ਕੇ ਫੇਰ ਬੋਲੀ, ''ਵੇ ਵੀਰਾ, ਇਹ ਕੀ ਹਨੇਰ ਮਾਰਨ ਲੱਗਾ ਏਂ, ਹੋਰ ਲੱਗਾ ਏਂ ਸਾਨੂੰ ਬੰਨ੍ਹਾਉਣ।”

ਸ਼ੇਅਰ ਕਰੋ

📝 ਸੋਧ ਲਈ ਭੇਜੋ