ਹਨੇਰ ਸਾਈਂ ਦਾ

- (ਬੜਾ ਜ਼ੁਲਮ ਹੋਇਆ)

ਮੇਰੀ ਜਾਇਦਾਦ ਗਈ ਤੇ ਜਾਨ ਮੇਰੀ ਪਹਿਲੋਂ ਗਈ। ਹਾਇ ਓਏ ਹਨੇਰ ਸਾਈਂ ਦਾ! ਤਰਲਿਆਂ ਨਾਲ ਦਮੜੀ ਦਮੜੀ ਜੋੜੀ ਸੀ, ਮਹਾਰਾਜ ਮੇਰੀ ਜਾਨ ਵੀ ਲੈ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ