ਹਨੇਰਾ ਹੋ ਜਾਣਾ

- (ਕਹਿਰ ਹੋ ਜਾਣਾ, ਬਹੁਤ ਵੱਡੀ ਘਟਨਾ ਵਾਪਰਨੀ)

ਸੁਰਜੀਤ ਦੀ ਕੁੜੀ ਦੀਆਂ ਸਹੇਲੀਆਂ ਸਾਡੀਆਂ ਭੈਣਾਂ ਸਮਾਨ ਨੇ। ਜੇ ਸਾਡੀ ਉਹਨਾਂ ਮੇਜ਼ ਤੇ ਖ਼ਾਤਰ ਕਰ ਦਿੱਤੀ ਤਾਂ ਕੀ ਹਨੇਰ ਹੋ ਜਾਏਗਾ ? ਸਾਡੇ ਮਨ ਵਿੱਚ ਕੋਈ ਸ਼ਰਾਰਤ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ