ਹਨੇਰਾ ਪੱਖ ਦੱਸਣਾ

- (ਔਗੁਣ ਦੱਸਣੇ ; ਮਾੜੀਆਂ ਗੱਲਾਂ ਦੱਸਣੀਆਂ)

ਨਾਨਕ ਸਿੰਘ, ਪੰਜਾਬੀ ਲਿਖਾਰੀ ਦਾ ਇਹ ਬੜਾ ਵਾਧਾ ਹੈ ਕਿ ਜਿੱਥੇ ਵੱਡੇ ਵੱਡੇ ਡਿਗਰੀਦਾਰ, ਆਪਣੇ ਜੀਵਨ ਦਾ ਹਨੇਰਾ ਪੱਖ ਦੱਸਣੋਂ ਕੰਨੀ ਕਤਰਾਂਦੇ ਹਨ, ਉੱਥੇ ਸੱਭਿਆਚਾਰਾਂ ਦਾ ਇਹ ਮੁਫੀਦ, ਆਪਣੇ ਲਈ ਔਗੁਣਾਂ ਦਾ ਧਮਾਲ ਪਾਉਂਦਾ ਹੈ। ਔਗੁਣ ਨੂੰ ਔਗੁਣ ਦੀ ਸ਼ਕਲ ਵਿੱਚ ਰੱਖਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ