ਹਨੇਰੇ ਵਿੱਚ ਢੀਮ ਸੁੱਟਣੀ

- (ਅੰਦਾਜ਼ਾ ਲਾਣ ਦਾ ਯਤਨ ਕਰਨਾ)

ਕਿਸੇ ਨੂੰ ਵੀ ਠੀਕ ਗੱਲ ਦਾ ਪਤਾ ਨਹੀਂ, ਸਾਰੇ ਹੀ ਹਨੇਰੇ ਵਿੱਚ ਢੀਮਾਂ ਸੁੱਟਣ ਲੱਗੇ ਪਏ ਹਨ ਤੇ ਪਤਾ ਲਾਣਾ ਚਾਹੁੰਦੇ ਹਨ ਕਿ ਹੋਇਆ ਕੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ